ਸੁਪਰੀਮ ਕੋਰਟ ਕਾਲਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਜੋਂ 10 ਨਾਵਾਂ ਦੀ ਸਿਫਾਰਿਸ਼ ਕੀਤੀ
ਕੁਲਜਿੰਦਰ ਸਰਾਂ
ਨਵੀਂ ਦਿੱਲੀ, 4 ਜੁਲਾਈ 2025: ਸੁਪਰੀਮ ਕੋਰਟ ਕੋਲੀਜੀਅਮ ਨੇ 2 ਜੁਲਾਈ 2025 ਨੂੰ ਹੋਈ ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਨਵੇਂ ਜੱਜਾਂ ਦੀ ਨਿਯੁਕਤੀ ਲਈ 10 ਨਾਵਾਂ ਦੀ ਸਿਫਾਰਿਸ਼ ਕੀਤੀ ਹੈ।
ਨਵੇਂ ਜੱਜ ਹੇਠ ਲਿਖੇ ਹਨ:
ਸ਼੍ਰੀ ਵਿਰਿੰਦਰ ਅੱਗਰਵਾਲ
ਮਿਸ ਮੰਦਪੀਪ ਪੰਨੂ
ਸ਼੍ਰੀ ਪਰਮੋਦ ਗੋਇਲ
ਮਿਸ ਸ਼ਾਲਿਨੀ ਸਿੰਘ ਨਾਗਪਾਲ
ਸ਼੍ਰੀ ਅਮਰਿੰਦਰ ਸਿੰਘ ਗਰੇਵਾਲ
ਸ਼੍ਰੀ ਸੁਭਾਸ ਮਹਲਾ
ਸ਼੍ਰੀ ਸੂਰਿਆ ਪ੍ਰਤਾਪ ਸਿੰਘ
ਮਿਸ ਰੁਪਿੰਦਰਜੀਤ ਚਾਹਲ
ਮਿਸ ਅਰਾਧਨਾ ਸਾਵਨੇ
ਸ਼੍ਰੀ ਯਸ਼ਵੀਰ ਸਿੰਘ ਰਾਠੌਰ
ਇਹ ਨਿਯੁਕਤੀਆਂ ਹਾਈ ਕੋਰਟ ਦੇ ਕੰਮਕਾਜ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੋਣਗੀਆਂ।