26 ਵਾਰ ਫੇਲ੍ਹ ਹੋ ਕੇ ਵੀ ਹਿੰਮਤ ਨਾ ਹਾਰੀ, ਪਹੁੰਚਿਆ ਉਚੇ ਮੁਕਾਤ 'ਤੇ
ਸੂਰਤ : ਗੁਜਰਾਤ ਦੇ ਸੂਰਤ ਦਾ ਨੀਲ ਦੇਸਾਈ 26 ਵਾਰ 12ਵੀਂ ਜਮਾਤ ਵਿੱਚ ਫੇਲ੍ਹ ਹੋਇਆ, ਪਰ ਉਸਨੇ ਹਾਰ ਨਹੀਂ ਮੰਨੀ। 10ਵੀਂ ਪਾਸ ਕਰਨ ਤੋਂ ਬਾਅਦ, ਡਿਪਲੋਮਾ, ਫਿਰ BSc, MSc ਅਤੇ ਆਖ਼ਰਕਾਰ ਪੀਐਚਡੀ ਪੂਰੀ ਕੀਤੀ। ਨੀਲ ਹੁਣ ਪੰਚਾਇਤ ਚੋਣਾਂ ਜਿੱਤ ਕੇ ਸਰਪੰਚ ਬਣ ਗਿਆ ਹੈ ਅਤੇ 2026 ਵਿੱਚ 27ਵੀਂ ਵਾਰ 12ਵੀਂ ਦੀ ਪ੍ਰੀਖਿਆ ਦੇਣ ਦੀ ਤਿਆਰੀ ਕਰ ਰਿਹਾ ਹੈ।