← ਪਿਛੇ ਪਰਤੋ
ਵੱਡੀ ਖ਼ਬਰ: ਮਜੀਠੀਆ ਫਿਲਹਾਲ ਰਹਿਣਗੇ ਜੇਲ੍ਹ, ਕੋਰਟ ਨੇ Judicial ਹਿਰਾਸਤ ਵਧਾਈ
ਚੰਡੀਗੜ੍ਹ, 28 ਅਗਸਤ 2025- ਅਕਾਲੀ ਲੀਡਰ ਬਿਕਰਮ ਮਜੀਠੀਆ ਜੋ ਕਿ ਇਸ ਵੇਲੇ ਪਟਿਆਲਾ ਜੇਲ੍ਹ ਅੰਦਰ ਬੰਦ ਹਨ, ਉਸਨੂੰ ਅੱਜ ਵੀ ਮੋਹਾਲੀ ਕੋਰਟ ਤੋਂ ਰਾਹਤ ਨਹੀਂ ਮਿਲੀ। ਮੋਹਾਲੀ ਕੋਰਟ ਨੇ ਉਨ੍ਹਾਂ ਦੀ ਨਿਆਂਇਕ (Judicial) ਹਿਰਾਸਤ 6 ਸਤੰਬਰ ਤੱਕ ਵਧਾ ਦਿੱਤੀ ਹੈ।
Total Responses : 585