USA Breaking : ਅਮਰੀਕਾ ਵਿਚ ਚੱਲੀਆਂ ਗੋਲੀਆਂ, 2 ਦੀ ਮੌਤ
ਮਿਸ਼ੀਗਨ, 4 ਜੁਲਾਈ 2026 : ਅਮਰੀਕਾ ਵਿਚ ਮਿਸ਼ੀਗਨ ਇਲਾਕੇ ਵਿਚ ਗੋਲੀਆਂ ਚੱਲੀਆਂ ਹਨ। ਇਸ ਫ਼ਾਇਰਿੰਗ ਵਿਚ 2 ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ ਕੁਝ ਜਣੇ ਜ਼ਖ਼ਮੀ ਵੀ ਹੋਏ ਹਨ। ਖ਼ਬਰ ਅਨੁਸਾਰ ਇਹ ਗੋਲੀਆਂ ਮਿਸ਼ੀਗਨ ਦੇ ਇੱਕ ਮਾਲ ਵਿਚ ਚੱਲੀਆਂ ।
- Download Babushahi App
-
-