ਤਾਜ਼ਾ ਖਬਰ:ਵੋਟਾਂ ਦੀ ਗਿਣਤੀ ਮਿਲਟਨ ਈਸਟ ਸੀਟ ਤੇ ਦੁਬਾਰਾ ਹੋਈ,ਪਰਮ ਗਿੱਲ ਚੋਣ ਹਾਰੇ
ਵੋਟਾਂ ਦੀ ਗਿਣਤੀ ਮਿਲਟਨ ਈਸਟ ਸੀਟ ਤੇ ਦੁਬਾਰਾ ਹੋਈ,ਪਰਮ ਗਿੱਲ ਚੋਣ ਹਾਰੇ, ਲਿਬਰਲ ਦੀ ਇੱਕ ਸੀਟ ਹੋਰ ਵਧੀ, ਲਿਬਰਲ ਵਾਲੇ ਹੁਣ 170, ਕੰਜ਼ਰਵੇਟਿਵ ਪਾਰਟੀ ਵਿੱਚ ਅਲਬਰਟਾ ਤੋਂ ਇੱਕ ਐਮਪੀ ਨੇ ਪੀਅਰ ਪੋਲੀਵ ਨੂੰ ਚੋਣ ਲੜਾਉਣ ਵਾਸਤੇ ਇੱਕ ਸੀਟ ਤੋਂ ਅਸਤੀਫਾ ਦਿੱਤਾ। ਕੰਜਰਵੇਟਿਵ ਪਾਰਟੀ ਦੀ ਗਿਣਤੀ 144 ਤੋਂ 142 ਲਿਬਰਲ ਪਾਰਟੀ ਨੂੰ ਹੁਣ ਸਰਕਾਰ ਬਣਾਉਣ ਲਈ ਸਿਰਫ ਦੋ ਸੀਟਾਂ ਦੀ ਜਰੂਰਤ!!