ਨਸ਼ੇ ਤੋਂ ਦੂਰ, ਜੀਓ ਭਰਪੂਰ ਮੁਹਿੰਮ ’ਚ ਇਕੱਠਿਆਂ ਨਜ਼ਰ ਆਏ ਭਗਵੰਤ ਮਾਨ ਤੇ ਨਾਇਬ ਸਿੰਘ ਸੈਣੀ, ਵੇਖੋ ਵੀਡੀਓ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 3 ਮਈ, 2025: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੱਜ ਨਸ਼ੇ ਤੋਂ ਦੂਰ, ਜੀਓ ਭਰਪੂਰ ਪਦਯਾਤਰਾ ਦਾ ਆਯੋਜਨ ਕੀਤਾ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਕੱਠਿਆਂ ਨਜ਼ਰ ਆਏ। ਇਸ ਪਦਯਾਤਰਾ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰਿਆ ਵੀ ਸ਼ਾਮਲ ਹੋਏ।
ਇਹ ਪ੍ਰੋਗਰਾਮ ਸੈਕਟਰ 17 ਤੋਂ ਸਵੇਰੇ 7.00 ਵਜੇ ਸ਼ੁਰੂ ਹੋਇਆ।