ਐਸ ਡੀ ਐਮ ਬਾਘਾਪੁਰਾਣਾ ਬਬਨਜੀਤ ਸਿੰਘ ਵਾਲੀਆ ਜਿਹਨਾਂ ਦੀ ਚਿੱਠੀ ਹੋਈ ਸੀ ਵਾਇਰਲ, ਦਾ ਹੋਇਆ ਤਬਾਦਲਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 26 ਮਾਰਚ, 2026: ਬਾਘਾਪੁਰਾਣਾ ਦੇ ਐਸ ਡੀ ਐਮ ਤੇ ਪੀ ਸੀ ਐਸ ਅਧਿਕਾਰੀ ਬਬਨਜੀਤ ਸਿੰਘ ਵਾਲੀਆ ਜਿਹਨਾਂ ਦੀ ਸਿਆਸੀ ਦਬਾਅ ਬਣਾਉਣ ਬਾਰੇ ਚਿੱਠੀ ਵਾਇਰਲ ਹੋਈ ਸੀ ਤੇ ਮਾਮਲਾ ਹਾਈ ਕੋਰਟ ਪਹੁੰਚਿਆ ਸੀ, ਦਾ ਤਬਾਦਲਾ ਹੋ ਗਿਆ ਹੈ। ਉਹਨਾਂ ਨੂੰ ਮੁੱਖ ਮੰਤਰੀ ਖੇਤਰੀ ਅਫਸਰ ਫਾਜ਼ਿਲਕਾ ਦੀ ਖਾਲੀ ਆਸਾਮੀ ’ਤੇ ਤਾਇਨਾਤ ਕੀਤਾ ਗਿਆ ਹੈ।
ਪੜ੍ਹੋ ਤਬਦੀਲ ਹੋਏ ਅਫਸਰਾਂ ਦੀ ਪੂਰੀ ਸੂਚੀ ਲਿੰਕ ਕਲਿੱਕ ਕਰੋ:
https://drive.google.com/file/d/1v0Nf6eUzM5bLvpB4yP_ohS5uH2C6SBPu/view?usp=sharing
- Download Babushahi App
-
-