Big Breaking: ਪੰਜਾਬ ਵਿਜੀਲੈਂਸ ਦਾ ਚੀਫ ਬਦਲਿਆ
Ravi Jakhu
ਚੰਡੀਗੜ੍ਹ, 6 ਅਪ੍ਰੈਲ 2026- ਪੰਜਾਬ ਸਰਕਾਰ ਦੇ ਵੱਲੋਂ ਅੱਜ ਵੱਡੀ ਰੱਦੋ ਬਦਲ ਕਰਦੇ ਹੋਇਆ ਵਿਜੀਲੈਂਸ ਦਾ ਚੀਫ ਬਦਲ ਦਿੱਤਾ ਹੈ ਜਾਣਕਾਰੀ ਅਨੁਸਾਰ IPS Dr Sharad Satya Chauhan ਨੂੰ ਵਿਜੀਲੈਂਸ ਦੀ ਕਮਾਂਡ ਸੌਂਪੀ ਗਈ ਹੈ।
- Download Babushahi App
-
-