← ਪਿਛੇ ਪਰਤੋ
ਫਾਜ਼ਿਲਕਾ ਨੂੰ ਮਿਲਿਆ ਨਵਾਂ SSP
ਰਵੀ ਜੱਖੂ
ਚੰਡੀਗੜ੍ਹ, 28 ਮਈ 2025 - ਇੱਕ ਪੀਪੀਐਸ ਅਫਸਰ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਤਹਿਤ ਪੀਪੀਐਸ ਅਫਸਰ ਗੁਰਮੀਤ ਸਿੰਘ ਨੂੰ ਫਾਜ਼ਿਲਕਾ ਦਾ ਨਵਾਂ SSP ਲਾਇਆ ਗਿਆ ਹੈ।
https://drive.google.com/file/d/1BJeWiIPJxUgGyQXRZRYM52y86gNzPRcQ/view?usp=sharing
Total Responses : 1291