Canada ਵਿਚ ਫਿਰ ਚੱਲੀਆਂ ਗੋਲੀਆਂ
ਸਰੀ, 15 ਨਵੰਬਰ 2025 : ਸਰੀ ਦੇ ਕਾਰੋਬਾਰੀ 'ਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਪਰ ਕੋਈ ਜ਼ਖਮੀ ਨਹੀਂ ਹੋਇਆ। ਦਰਅਸਲ 14 ਦਸੰਬਰ ਨੂੰ ਸਵੇਰੇ 2:30 ਵਜੇ ਦੇ ਕਰੀਬ, 120 ਸਟ੍ਰੀਟ ਦੇ 8000 ਬਲਾਕ ਵਿੱਚ ਇੱਕ ਕਾਰੋਬਾਰ 'ਤੇ ਗੋਲੀਬਾਰੀ ਦੀਆਂ ਰਿਪੋਰਟਾਂ 'ਤੇ ਐਸਪੀਐਸ ਨੇ ਕਾਰਵਾਈ ਕੀਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।
ਪੁਲਿਸ ਨੇ ਆਖਿਆ ਹੈ ਕਿ ਜੇਕਰ ਕਿਸੇ ਕੋਲ ਕੋਈ ਸੂਚਨਾ ਹੋਵੇ ਤਾਂ ਇਨ੍ਹਾ ਨੰਬਰਾ ਤੇ ਇਤਲਾਹ ਦਿੱਤੀ ਜਾਵੇ। ਜਾਣਕਾਰੀ/ਸੀਸੀਟੀਵੀ: 604-599-0502 ਫਾਈਲ: 25-110879 (ਐਸਪੀ)