Holiday Breaking: ਪੋਲਿੰਗ ਸਟਾਫ਼ ਲਈ 15 ਦਸੰਬਰ ਦੀ ਛੁੱਟੀ ਐਲਾਨ
ਚੰਡੀਗੜ੍ਹ 14 ਦਸੰਬਰ 2025: ਚੋਣ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ, ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਾਰੇ ਪੋਲਿੰਗ ਸਟਾਫ਼ ਦੀ ਮੰਗ ਅਨੁਸਾਰ ਉਨ੍ਹਾਂ ਨੂੰ 15 ਦਸੰਬਰ 2025 ਦੀ ਕੰਪਨਸੇਟਰੀ ਛੁੱਟੀ ਦੇਣ ਦੇ ਹੁਕਮ ਦਿੱਤੇ ਗਏ ਹਨ।
