ਮਨਵਿੰਦਰ ਸਿੰਘ ਗਿਆਸਪੁਰਾ ਨੇ ਜਥੇਦਾਰ ਅਕਾਲ ਤਖ਼ਤ ਤੋਂ ਮੰਗੀ ਮੁਆਫ਼ੀ, ਪੱਤਰ ਲਿਖਿਆ
ਬਾਬੂਸ਼ਾਹੀ ਨੈੱਟਵਰਕ
ਅੰਮ੍ਰਿਤਸਰ, 14 ਨਵੰਬਰ, 2026: ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਜਥੇਦਾਰ ਅਕਾਲ ਤਖ਼ਤ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਆਪਣੇ ਖ਼ਿਲਾਫ਼ ਬੋਲਣ ਲਈ ਮੁਆਫ਼ੀ ਮੰਗਦਿਆਂ ਧਾਰਮਿਕ ਸਜ਼ਾ (ਟੰਕਾ) ਲਈ ਸਮਾਂ ਮੰਗਿਆ ਹੈ।
ਹੇਠਾਂ ਉਸਦੀ ਚਿੱਠੀ ਪੜ੍ਹੋ:

- Download Babushahi App
-
-