← ਪਿਛੇ ਪਰਤੋ
ਆਪ ਲੀਡਰ ਨੇ ਦਿੱਤਾ ਅਸਤੀਫ਼ਾ
Babushahi Network
ਚੰਡੀਗੜ੍ਹ, 13 ਨਵੰਬਰ 2026 : ਪੰਜਾਬ ਵਿਚ ਆਪ ਲੀਡਰ ਸੁਖਦੀਪ ਸਿੰਘ ਛੀਨਾ ਨੇ ਆਪਣੇ ਸਾਰੇ ਅਹੁੱਦਿਆ ਅਤੇ ਪਾਰਟੀ ਦੀ ਮੁਢਲੀ MemberShip ਤੋਂ ਅਸਤੀਫ਼ਾ ਦੇ ਦਿੱਤਾ ਹੈ।
Total Responses : 204