ਚੰਡੀਗੜ੍ਹ ਦੇ ਵਕੀਲ ਇਸ ਤਰੀਕ ਤੋਂ ਅਦਾਲਤੀ ਕੰਮ ਮੁੜ ਸ਼ੁਰੂ ਕਰਨਗੇ
ਕੁਲਜਿੰਦਰ ਸਰਾਂ
ਚੰਡੀਗੜ੍ਹ, 31 ਜੁਲਾਈ, 2026: ਜ਼ਿਲ੍ਹਾ ਬਾਰ ਐਸੋਸੀਏਸ਼ਨ, ਚੰਡੀਗੜ੍ਹ ਨੇ ਐਲਾਨ ਕੀਤਾ ਹੈ ਕਿ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਦੀ ਸਾਂਝੀ ਐਕਸ਼ਨ ਕਮੇਟੀ (ਜੇਏਸੀ) ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਵਕੀਲ 3 ਅਗਸਤ, ਸੋਮਵਾਰ ਨੂੰ ਅਦਾਲਤੀ ਕੰਮ ਮੁੜ ਸ਼ੁਰੂ ਕਰਨਗੇ।
Click for detail - https://www.babushahi.com/view-news.php?id=224622
- Download Babushahi App
-
-