← ਪਿਛੇ ਪਰਤੋ
Punjab Cabinet ਦੀਮੀਟਿੰਗ ਫੇਰ ਬੁਲਾਈ ਭਗਵੰਤ ਮਾਨ ਨੇ
By Ravi Jakhu
ਚੰਡੀਗੜ੍ਹ, 09 ਜੁਲਾਈ , 2025: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪਣੀ ਕੈਬਿਨੇਟ ਦੀ ਇੱਕ ਹੋਰ ਮੀਟਿੰਗ ਸੜ ਲਈ ਹੈ । ਇਹ ਮੀਟਿੰਗ ਪੰਜਾਬ ਵਿਧਾਨ ਸਭਾ ਦੇ ਬੁਲਾਏ ਗਏ ਦੋ ਰੋਜ਼ਾ ਸੈਸ਼ਨ ਦੇ ਵਿਚਕਾਰ 10 ਜੁਲਾਈ ਨੂੰ ਬਾਅਦ ਦੁਪੈਹਰ 2 ਵਜੇ ਬੁਲਾਈ ਗਈ ਹੈ । ਇਹ ਮੀਟਿੰਗ ਪੰਜਾਬ ਸਕੱਤਰੇਤ ਵਿੱਚ ਹੋਵੇਗੀ । ਉਮੀਦ ਹੈ ਇਸ ਵਿੱਚ ਓਹ ਬਿੱਲ ਅਤੇ ਮਤੇ ਪਾਸ ਕੀਤੇ ਜਾਣਗੇ ਜੋ ਕਿ 11 ਜੁਲਾਈ ਦੇ ਸੈਸ਼ਨ ਵਿੱਚ ਪੇਸ਼ ਕੀਤੇ ਜਾਣਗੇ।
Total Responses : 471