Punjabi News Bulletin: ਪੜ੍ਹੋ ਅੱਜ 24 ਜੂਨ ਦੀਆਂ ਵੱਡੀਆਂ 10 ਖਬਰਾਂ (9:00 PM)
ਚੰਡੀਗੜ੍ਹ, 24 ਜੂਨ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਪੰਜਾਬ ਕੈਬਨਿਟ ਦੀ ਮੀਟਿੰਗ 26 ਜੂਨ ਨੂੰ
1. ਦੋ-ਚਾਰ ਦਿਨਾਂ 'ਚ ਹੋਏਗਾ ਕੈਬਨਿਟ ਵਿਸਥਾਰ - CM ਮਾਨ
-'ਆਪ' ਦਾ ਰੋਡ ਸ਼ੋਅ: ਕੰਮ ਦੀ ਰਾਜਨੀਤੀ ਨੂੰ ਵੋਟ ਪਾਉਣ ਲਈ ਲੁਧਿਆਣਾ ਪੱਛਮੀ ਦਾ ਦਿਲੋਂ ਧੰਨਵਾਦ
- ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਜੋ ਸੰਕਲਪ ਲਿਆ ਹੈ ਉਸ ਨੂੰ ਮਿਲ ਕੇ ਪੂਰਾ ਕਰਾਂਗੇ - ਮਨੀਸ਼ ਸਿਸੋਦੀਆ
2. ਪੰਜਾਬ ਸਰਕਾਰ ਨੇ ਝੋਨੇ ਦੇ ਖਰੀਦ ਸੀਜ਼ਨ ਤੋਂ 4 ਮਹੀਨੇ ਪਹਿਲਾਂ ਤਿਆਰੀਆਂ ਵਿੱਢੀਆਂ
- ਹਰਪਾਲ ਚੀਮਾ ਵੱਲੋਂ ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ
3. ਟੈਕਸੀ ਭਾੜੇ 'ਤੇ ਲੈ ਕੇ ਲੁੱਟ-ਖੋਹ ਦੀ ਨੀਅਤ ਨਾਲ ਟੈਕਸੀ ਡਰਾਈਵਰ ਦਾ ਕਤਲ, ਤਿੰਨ ਗ੍ਰਿਫਤਾਰ
- 140 ਨਸ਼ਾ ਤਸਕਰ ਗ੍ਰਿਫ਼ਤਾਰ; 3 ਕਿਲੋ ਹੈਰੋਇਨ, 60,000 ਰੁਪਏ ਦੀ ਡਰੱਗ ਮਨੀ ਬਰਾਮ
- ਪੈਟਰੋਲ ਪੰਪ ਮਾਲਕ ਤੋਂ ਫਿਰੌਤੀ ਮੰਗਣ ਵਾਲੇ ਗਿਰੋਹ ਦੇ 8 ਮੈਂਬਰ ਗ੍ਰਿਫ਼ਤਾਰ
- ਪੰਜਾਬ ਪੁਲਿਸ ਅਤੇ UIDAI ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਲਈ ਵਰਕਸ਼ਾਪ ਕਰਵਾਈ
4. Police Promotions: 5 ਆਈ.ਪੀ.ਐਸ. ਅਫਸਰਾਂ ਨੂੰ ਤਰੱਕੀ ਦੇਕੇ ਡੀ.ਆਈ.ਜੀ. ਬਣਾਇਆ
5. ਉੱਚ ਪੱਧਰੀ ਸਮੀਖਿਆ ਬੈਠਕ 'ਚ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਪ੍ਰੋਜੈਕਟ ਦੀ ਸਮੀਖਿਆ
6. ਰੇਲ ਯਾਤਰੀ ਧਿਆਨ ਦੇਣ ! ਪੰਜਾਬ ਦੇ ਇਨ੍ਹਾਂ ਸਟੇਸ਼ਨਾਂ 'ਤੇ ਨਹੀਂ ਰੁਕੇਗੀ ਰੇਲਗੱਡੀ, ਜਾਣੋ ਨਵਾਂ ਸ਼ਡਿਊਲ
7. Babushahi Special ਬਠਿੰਡਾ: ‘ਬਾਰਸ਼ਾਂ ਦੌਰਾਨ ਪਾਣੀ ’ਚ ਲੱਗਦੇ ਗੋਤਿਆਂ’ ਨੂੰ ਠੱਲ੍ਹਣਾ ਮੁੱਛ ਦਾ ਸਵਾਲ ਬਣਾਇਆ
8. ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ; ਸਰਕਾਰ ਨੇ E-KYC ਕਰਵਾਉਣ ਬਾਰੇ ਜਾਰੀ ਕੀਤੇ ਨਵੇਂ ਹੁਕਮ
9. ਦਿਲਜੀਤ ਦੋਸਾਂਝ ਦੀ ਫਿਲਮ ’ਸਰਦਾਰ ਜੀ 3’ ਵਿਵਾਦਾਂ ’ਚ, ਪਾਕਿ ਐਕਟ੍ਰੈਸ ਹਾਨੀਆ ਅਮੀਰ ਨੂੰ ਲੈਣ ਦਾ ਵਿਰੋਧ
10. ਟਰੰਪ ਨੇ ਆਪਣੀ ਹੀ ਤਾਰੀਫ਼ ਦੇ ਬੰਨ੍ਹੇ ਪੁੱਲ, ਪੜ੍ਹੋ ਕੀ-ਕੀ ਕਰੈਡਿਟ ਆਪ ਲਏ
- ‘ਨਾ ਓਹ ਕੀਵੀ, ਨਾ ਉਹ ਇਸਾਈ’ : ਧਰਮਾਂ ਖਿਲਾਫ਼ ਘਿਣਾਉਣੇ ਵਿਵਹਾਰ ਦੀ ਨਿੰਦਾ
- ਕਤਰ ਏਅਰਵੇਜ਼ ਨੇ ਵੀ ਮੁੜ ਸ਼ੁਰੂ ਕੀਤੀਆਂ ਫਲਾਈਟਾਂ
- ਈਰਾਨ ਵੱਲੋਂ ਜੰਗਬੰਦੀ ਦੇ ਸੰਕੇਤ, ਆਪਣੀਆਂ ਫੌਜਾਂ ਦੀ ਪਿੱਠ ਥਾਪੜੀ
- ਜੰਗਬੰਦੀ ਬਾਰੇ ਕੋਈ ’ਸਹਿਮਤੀ’ ਨਹੀਂ: ਈਰਾਨ
- ਟਰੰਪ ਨੇ ਜੰਗਬੰਦੀ ਵਾਸਤੇ ਕਤਰ ਤੋਂ ਮੰਗੀ ਮਦਦ, ਕਿਹਾ ਈਰਾਨ ਨੂੰ ਕਰੋ ਰਾਜ਼ੀ, ਫਿਰ ਸਿਰੇ ਚੜ੍ਹੀ ਤਜਵੀਜ਼
- ਟਰੰਪ ਨੇ ਇਜ਼ਰਾਈਲ ਤੇ ਈਰਾਨ ’ਚ ਪੂਰਨ ਜੰਗਬੰਦੀ ਦਾ ਕੀਤਾ ਐਲਾਨ
- ਕਤਰ ਤੇ ਇਰਾਕ ’ਚ ਫੌਜੀ ਠਿਕਾਣਿਆਂ ’ਤੇ ਹਮਲਿਆਂ ਤੋਂ ਕੰਬਿਆ ਅਮਰੀਕੀ, ਕੀਤੀ ਜੰਗਬੰਦੀ ਦੀ ਫਰਿਆਦ, ਇਟਲੀ ਤੇ ਸਾਊਦੀ ਅਰਬ ਨੇ ਵੀ ਕੀਤੀ ਅਪੀਲ