ਟਰੰਪ ਨੇ ਜੰਗਬੰਦੀ ਵਾਸਤੇ ਕਤਰ ਤੋਂ ਮੰਗੀ ਮਦਦ, ਕਿਹਾ ਈਰਾਨ ਨੂੰ ਕਰੋ ਰਾਜ਼ੀ, ਫਿਰ ਸਿਰੇ ਚੜ੍ਹੀ ਤਜਵੀਜ਼
ਦੋਹਾ (ਕਤਰ), 24 ਜੂਨ, 2025: ਕਤਲ ਦੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲਰਹਿਮਾਨ ਅਲ ਥਾਨੀ ਨੇ ਇਜ਼ਰਾਈਲ ਨਾਲ ਜੰਗਬੰਦੀ ਵਾਸਤੇ ਅਮਰੀਕੀ ਤਜਵੀਜ਼ ਮਗਰੋਂ ਈਰਾਨ ਦੀ ਸਹਿਮਤੀ ਹਾਸਲ ਕੀਤੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਕਤਰ ਦੇ ਅਮੀਰ ਨੂੰ ਫੋਨ ਕੀਤਾ ਤੇ ਆਖਿਆ ਕਿ ਇਜ਼ਰਾਈਲ ਜੰਗਬੰਦੀ ਵਾਸਤੇ ਤਿਆਰ ਹੈ, ਤੁਸੀਂ ਈਰਾਨ ਨੂੰ ਰਾਜ਼ੀ ਕਰਨ ਵਿਚ ਮਦਦ ਕਰੋ।
ਇਹ ਸਾਰਾ ਘਟਨਾਕ੍ਰਮ ਈਰਾਨ ਵੱਲੋਂ ਕਤਰ ਤੇ ਇਰਾਕ ਵਿਚ ਅਮਰੀਕੀ ਫੌਜੀ ਠਿਕਾਣਿਆਂ ’ਤੇ ਕੀਤੇ ਮਿਜ਼ਾਈਲ ਹਮਲੇ ਤੋਂ ਬਾਅਦ ਵਾਪਰਿਆ ਹੈ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Click to Follow Babushahi Facebook Page →