← ਪਿਛੇ ਪਰਤੋ
Haryana Breaking: ਪ੍ਰਵੀਨ ਅੱਤਰੀ ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਨਿਯੁਕਤ
ਰਵੀ ਜੱਖੂ
ਚੰਡੀਗੜ੍ਹ, 22 ਮਈ 2025- ਸੀਨੀਅਰ ਭਾਜਪਾਈ ਆਗੂ ਪ੍ਰਵੀਨ ਅਤਰੀ ਨੂੰ ਹਰਿਆਣਾ ਸੀਐੱਮ ਨਾਇਬ ਸਿੰਘ ਸੈਣੀ ਦਾ ਮੀਡੀਆ ਐਡਵਾਈਜ਼ਰ ਲਾਇਆ ਗਿਆ ਹੈ। ਇਸ ਬਾਰੇ ਸਰਕਾਰ ਵਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।
Total Responses : 1870