Punjabi News Bulletin: ਪੜ੍ਹੋ ਅੱਜ 3 ਮਈ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 3 ਮਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਬੀਬੀਐਮਬੀ ਦੀ ਮੀਟਿੰਗ ਸਮਾਪਤ: ਚੇਅਰਮੈਨ ਪੰਜਾਬ ਸਰਕਾਰ ਨਾਲ ਕਰਨਗੇ ਤਾਲਮੇਲ
1. ਪੰਜਾਬ ਵੱਲੋਂ ਹਰਿਆਣਾ ਨੂੰ ਪਾਣੀ ਦੀ ਵੰਡ ਬਾਰੇ ਬੀ.ਬੀ.ਐਮ.ਬੀ. ਦੀ ਮੀਟਿੰਗ ਦਾ ਬਾਈਕਾਟ; ਮੀਟਿੰਗ ਗ਼ੈਰ-ਸੰਵਿਧਾਨਕ ਅਤੇ ਗ਼ੈਰ-ਕਾਨੂੰਨੀ ਕਰਾਰ
- ਪਾਣੀ ਵਿਵਾਦ: ਪੰਜਾਬ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਦਾ ਹਵਾਲਾ ਦਿੰਦੇ ਹੋਏ BBMB ਦੀ ਮੀਟਿੰਗ ਮੁਲਤਵੀ ਕਰਨ ਦੀ ਕੀਤੀ ਮੰਗ
- Breaking: ਪੰਜਾਬ BBMB ਮੀਟਿੰਗ ਦਾ ਕਰੇਗਾ ਬਾਈਕਾਟ !
- ਪਾਣੀਆਂ ਦੇ ਮੁੱਦੇ 'ਤੇ ਹਰਿਆਣਾ ਭਰਮ ਫੈਲਾ ਰਿਹਾ, ਜਲ ਸਰੋਤ ਮੰਤਰੀ ਨੇ ਸਾਰੇ ਤੱਥ ਕੀਤੇ ਜਨਤਕ
- ਨੀਲ ਗਰਗ ਨੇ ਹਰਿਆਣਾ ਦੇ CM 'ਤੇ ਜਨਤਾ ਨੂੰ ਧੋਖਾ ਦੇਣ ਲਈ ਪਾਣੀ ਦੇ ਅੰਕੜਿਆਂ ਨਾਲ ਛੇੜਛਾੜ ਕਰਨ ਦਾ ਲਗਾਇਆ ਦੋਸ਼
2. ਜਲੰਧਰ ਦੀ ਧਰਤੀ ਤੋਂ ਭਗਵੰਤ ਸਿੰਘ ਮਾਨ ਦਾ ਐਲਾਨ, ਨਸ਼ਿਆਂ ਵਿਰੁੱਧ ਜੰਗ ਦੀ ਰੂਪ-ਰੇਖਾ ਉਲੀਕੀ
- ਭਗਤ ਸਿੰਘ ਤੋਂ ਪ੍ਰੇਰਿਤ ਪੰਜਾਬ ਦੇ ਨੌਜਵਾਨ ਹੁਣ ਬਣਨਗੇ ਬਦਲਾਅ ਦੀ ਮਸ਼ਾਲ: ਭਗਵੰਤ ਮਾਨ
- ‘ਦੇਸ਼ ਭਗਤਾਂ ਤੋਂ ਰਾਖਿਆਂ ਤੱਕ: ਮਾਨ ਨੇ ਚੰਡੀਗੜ੍ਹ ਵਿਖੇ ਇਤਿਹਾਸਕ ਪਦਯਾਤਰਾ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਹਲਫ਼ ਲਿਆ
- ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਪਹੁੰਚੀ ਫੈਸਲਾਕੁੰਨ ਦੌਰ ਵਿੱਚ: ਨਸ਼ਾ ਰਹਿਣ ਨਹੀਂ ਦੇਣਾ, ਪਾਣੀ ਜਾਣ ਨਹੀਂ ਦੇਣਾ
- "ਪਿੰਡਾਂ ਦੇ ਪਹਿਰੇਦਾਰ" "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਨੂੰ ਘਰ ਘਰ ਤੱਕ ਪਹੁੰਚਾਉਣ- ਬਰਿੰਦਰ ਕੁਮਾਰ ਗੋਇਲ
- ਪੰਜਾਬ ਸਰਕਾਰ 7 ਮਈ ਤੋਂ ਪਿੰਡ/ਵਾਰਡਵਾਰ ਨਸ਼ਾ ਮੁਕਤੀ ਯਾਤਰਾ ਸ਼ੁਰੂ ਕਰੇਗੀ: ਸਿਹਤ ਮੰਤਰੀ
- ਪੰਜਾਬ ਸਰਕਾਰ ਲੋਕ ਲਹਿਰ ਨਾਲ ਨਸ਼ੇ ਦਾ ਸਫਾਇਆ ਕਰਕੇ ਦਮ ਲਵੇਗੀ - ਧਾਲੀਵਾਲ
- "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਦੇ ਖਿਲਾਫ ਫੈਸਲਾਕੁੰਨ ਲੜਾਈ ਸਾਬਿਤ ਹੋਵੇਗੀ: ਮੁੰਡੀਆਂ
3. ਹਰਿਆਣਾ ਦੇ ਮੁੱਖ ਮੰਤਰੀ ਨੇ ਬਿਨਾਂ ਸ਼ਰਤ ਪਾਣੀ ਛੱਡਣ ਦੀ ਮੰਗ ਕੀਤੀ, ਦੋਸ਼ ਲਾਏ ਕਿ ਮਾਨ ਸਰਕਾਰ ਨੇ ਗੈਰ-ਸੰਵਿਧਾਨਕ ਪਾਣੀ ਰੋਕਿਆ
- ਪੰਜਾਬ ਦੇ ਦ੍ਰਿੜ ਸਟੈਂਡ ਵਿਚਕਾਰ ਹਰਿਆਣਾ ਦੇ ਮੁੱਖ ਮੰਤਰੀ ਨੇ ਪਾਣੀ ਸੰਕਟ 'ਤੇ ਸਰਬ-ਪਾਰਟੀ ਮੀਟਿੰਗ ਕੀਤੀ
4. ਸਰਕਾਰ ਨੇ ਜੀਐਸਟੀ ਪ੍ਰਾਪਤੀ ਵਿੱਚ ਕੀਤਾ ਰਿਕਾਰਡ ਕਾਇਮ - ਅਪ੍ਰੈਲ ਵਿੱਚ 2654 ਕਰੋੜ ਰੁਪਏ ਦੀ ਇਤਿਹਾਸਕ ਪ੍ਰਾਪਤੀ: ਹਰਪਾਲ ਚੀਮਾ
- ਲੁਧਿਆਣਾ ਦੇ ਪਾਵਰ ਗਰਿੱਡ ਨੂੰ ਮਿਲਿਆ ਭਰਵਾਂ ਹੁਲਾਰਾ, ਊਰਜਾ ਢਾਂਚੇ ਵਿੱਚ ਆ ਰਹੀ ਹੈ ਇੱਕ ਇਤਿਹਾਸਕ ਤਬਦੀਲੀ - ਈ.ਟੀ.ਓ.
- "ਸਸ਼ਕਤ ਨਾਰੀ ਹੀ ਸਸ਼ਕਤ ਸਮਾਜ ਦੀ ਨੀਂਹ ਹੁੰਦੀ ਹੈ" — ਡਾ. ਬਲਜੀਤ ਕੌਰ
- ਕੈਬਨਿਟ ਮੰਤਰੀ ਮੁੰਡੀਆਂ, ਐਮਪੀ ਅਰੋੜਾ ਅਤੇ MLA ਸੰਗੋਵਾਲ ਨੇ ਸਿੱਧਵਾਂ ਨਹਿਰ ਦੇ ਨਾਲ ਸੜਕ ਦੇ ਨਵੀਨੀਕਰਨ ਲਈ ਰੱਖਿਆ ਨੀਂਹ ਪੱਥਰ
5. NEET UG ਪ੍ਰੀਖਿਆ ਕੱਲ੍ਹ ਦੁਪਹਿਰ 2 ਵਜੇ ਤੋਂ: NTA ਦੇ ਮਹੱਤਵਪੂਰਨ ਦਿਸ਼ਾ-ਨਿਰਦੇਸ਼ਾਂ ਬਾਰੇ ਪੜ੍ਹੋ
6. Babushahi Special: ਬਠਿੰਡਾ: ਨਗਰ ਨਿਗਮ ਵਿੱਚ ਬੱਸ ਅੱਡੇ ਦੇ ਹੱਕ ’ਚ ਬੜ੍ਹਕ ਤਾਂ ਵਿਧਾਇਕ ਜਗਰੂਪ ਗਿੱਲ ਨੇ ਵੀ ਕੱਢੀ ਆਪਣੀ ਰੜਕ
7. Chandigarh ਆ ਰਹੀ ਫਲਾਇਟ ਦੇ ਦੋਵੇਂ ਇੰਜਣ ਫੇਲ੍ਹ
8. Big Breaking : ਭਾਰਤ ਨੇ ਪਾਕਿਸਤਾਨ ਨਾਲ ਸਾਰੇ ਆਯਾਤ ਅਤੇ ਨਿਰਯਾਤ ਕਰ ਦਿੱਤੇ ਬੰਦ
9. Police Transfer/ Posting: ਇੱਕ SSP ਸਮੇਤ 10 IPS/PPS ਅਫਸਰ ਬਦਲੇ
- ਪੰਜਾਬ ਦੇ 3 ਜ਼ਿਲ੍ਹਿਆਂ ਦੇ RTOs ਬਦਲੇ
10. ਗੋਆ ਦੇ ਮੰਦਿਰ ’ਚ ਮਚੀ ਭਗਦੜ, 6 ਮੌਤਾਂ, 15 ਜ਼ਖ਼ਮੀ