Breaking : ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹਸਪਤਾਲ
ਚੰਡੀਗੜ੍ਹ, 15 ਫ਼ਰਵਰੀ 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਚਾਨਕ ਮੋਹਾਲੀ ਦੇ ਹਸਪਤਾਲ ਪਹੁੰਚੇ ਹਨ। ਸਰਕਾਰੀ ਖ਼ਬਰ ਅਨੁਸਾਰ ਪਤਾ ਇਹ ਲੱਗਾ ਹੈ ਕਿ ਮੁੱਖ ਮੰਤਰੀ ਰੁਟੀਨ ਚੈਕਅੱਪ ਲਈ ਹਸਪਤਾਲ ਗਏ ਹਨ।
ਹੋਰ ਵੇਰਵੇ ਦੀ ਉਡੀਕ ਹੈ।
- Download Babushahi App
-
-