ਸਨੀ ਬਰਾੜ ਹੋਣਗੇ BJP ਵਿੱਚ ਸ਼ਾਮਿਲ
ਕੈਪਟਨ ਅਮਰਿੰਦਰ ਸਿੰਘ ਕਰਵਾਉਣਗੇ ਸ਼ਾਮਿਲ
ਰਵੀ ਜੱਖੂ
ਚੰਡੀਗੜ੍ਹਃ- 30 ਅਕਤੂਬਰ 2025- ਅੱਜ ਮੋਗਾ ਤੇ ਫ਼ਰੀਦਕੋਟ ਦੇ ਦੌਰੇ 'ਤੇ ਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਅੱਜ ਫ਼ਰੀਦਕੋਟ ਅਤੇ ਮੋਗਾ ਤੇ ਦੌਰੇ ਤੇ ਜਾਣਗੇ ਜਿੱਥੇ ਉਹ ਪੰਜਾਬ ਦੇ ਪੰਜਾਬ ਦੇ ਰਾਜਨੀਤਿਕ ਸਥਿਤੀ ਤੇ ਚਰਚਾ ਕਰਣਗੇ ਅਤੇ ਸੰਦੀਪ ਸਿੰਘ ਸਨੀ ਬਰਾੜ ਨੂੰ ਬੀਜੇਪੀ ਵਿੱਚ ਸ਼ਾਮਿਲ ਕਰਵਾਉਣਗੇ, ਜ਼ਿਕਰਯੋਗ ਹੈ ਕਿ ਸੰਨੀ ਬਰਾੜ ਕੈਪਟਨ ਅਮਰਿੰਦਰ ਸਿੰਘ ਦੇ OSD ਰਹਿ ਚੁੱਕੇ ਹਨ ਕੈਪਟਨ ਅਮਰਿੰਦਰ ਦੇ ਇਸ ਦੌਰੇ ਨਾਲ ਸਿਆਸੀ ਹਲਕੇ ਵਿੱਚ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ