ਵੱਡੀ ਖ਼ਬਰ: PM ਮੋਦੀ ਕਰਨਗੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਨਵੀਂ ਦਿੱਲੀ, 5 ਸਤੰਬਰ 2025- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਹੜ੍ਹ ਪ੍ਰਭਾਵਿਤ ਰਾਜਾਂ ਦਾ ਦੌਰਾ ਕਰਨਗੇ ਤਾਂ ਜੋ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ। ANI ਖਬਰ ਏਜੰਸੀ ਨੇ ਆਪਣੇ ਟਵਿੱਟਰ ਹੜੱਲੇ ਤੇ ਇਹ ਜਾਣਕਾਰੀ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਹੈ। ਇਸ ਵਿੱਚ ਨਾਂ ਤਾਂ ਕਿਸੇ ਸੂਬੇ ਦਾ ਜ਼ਿਕਰ ਹੈ ਅਤੇ ਨਾਂ ਹੀ ਇਸ ਫੇਰੀ ਦੀ ਕਿਸੇ ਤਾਰੀਖ ਦਾ ਜ਼ਿਕਰ ਹੈ.
ਦਰਅਸਲ, ਭਾਰੀ ਬਾਰਸ਼ ਨੇ ਉੱਤਰੀ ਭਾਰਤੀ ਰਾਜਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਸੜਕਾਂ ਅਤੇ ਜ਼ਮੀਨਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਸੈਂਕੜੇ ਜਾਨਾਂ ਵੀ ਗਈਆਂ ਹਨ।
ਹੜ੍ਹਾਂ ਕਾਰਨ ਪੰਜਾਬ ਤੋਂ ਇਲਵਾ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ਅਤੇ ਉਤਰਾਖੰਡ ਵਰਗੇ ਰਾਜ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
PM Narendra Modi will visit the recent flood-affected states and review the situation: GoI Sources pic.twitter.com/vp8ipcRLxR
— ANI (@ANI) September 5, 2025