← ਪਿਛੇ ਪਰਤੋ
ਮਿਊਜ਼ਿਕ ਡਾਇਰੈਕਟਰ ਪਿੰਕੀ ਧਾਲੀਵਾਲ ਦੇ ਘਰ ’ਤੇ ਚਲਾਈਆਂ ਗੋਲੀਆਂ ਬਾਬੂਸ਼ਾਹੀ ਨੈਟਵਰਕ ਮੁਹਾਲੀ, 16 ਮਈ, 2025: ਮਿਊਜ਼ਿਕ ਡਾਇਰੈਕਟਰ ਪੁਸ਼ਪਿੰਦਰ ਸਿੰਘ ਧਾਲੀਵਾਲ ਉਰਫ ਪਿੰਕੀ ਧਾਲੀਵਾਲ ਦੇ ਇਥੇ ਸੈਕਟਰ 70 ਸਥਿਤ ਘਰ ’ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ 7 ਤੋਂ 8 ਰਾਉਂਡ ਫਾਇਰ ਕੀਤੇ ਗਏ। ਪੁਲਿਸ ਮੌਕੇ ’ਤੇ ਜਾਂਚ ਵਿਚ ਜੁਟ ਗਈ ਹੈ।
Total Responses : 84