ਐਨ ਟੀ ਏ ਨੇ ਨੀਟ ਪ੍ਰੀਖਿਆ 2026 ਦਾ ਨਤੀਜਾ ਐਲਾਨਿਆ, 11.21 ਲੱਖ ਉਮੀਦਵਾਰਾਂ ਨੇ ਕੀਤਾ ਕੁਆਲੀਫਾਈ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 16 ਜੁਲਾਈ, 2026: ਨੈਸ਼ਨਲ ਟੈਸਟਿੰਗ ਏਜੰਸੀ (ਐਨ ਟੀ ਏ) ਨੇ ਨੀਟ ਪ੍ਰੀਖਿਆ 2026 ਦਾ ਨਤੀਜਾ ਐਲਾਨ ਦਿੱਤਾ ਹੈ। ਕੁੱਲ 11.21 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਵਿਚ ਕੁਆਲੀਫਾਈ ਕਰ ਲਿਆ ਹੈ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: