Breaking : ਮੋਗਾ ਤੋਂ MLA ਦੇ ਘਰ ਸਵੇਰੇ 6 ਵਜੇ ਈਡੀ ਦੀ ਛਾਪੇਮਾਰੀ
Ravi Jakhu
ਮੋਗਾ/ਚੰਡੀਗੜ੍ਹ, 4 ਨਵੰਬਰ, 2026: ਈਡੀ (Enforcement Directorate) ਵੱਲੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਮੋਗਾ ਤੋਂ 'ਆਪ' ਵਿਧਾਇਕਾ ਅਮਨਦੀਪ ਕੌਰ ਅਰੋੜਾ ਦੇ ਨਿਵਾਸ ਅਸਥਾਨ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੁਧਵਾਰ ਸਵੇਰੇ 6 ਵਜੇ ਹੀ ਈਡੀ ਦੀਆਂ ਵੱਖ-ਵੱਖ ਟੀਮਾਂ ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਵਿਧਾਇਕਾ ਦੇ ਘਰ ਪਹੁੰਚੀਆਂ ਅਤੇ ਪੂਰੇ ਪਰਿਸਰ ਨੂੰ ਘੇਰੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ
- Download Babushahi App
-
-