ਪੇਪਰ ਲੀਕ ਮਾਮਲੇ ’ਤੇ ਪੀ ਐਮ ਮੋਦੀ ਹੋਏ ਲਾਈਵ, ਅੱਜ 24 ਜੁਲਾਈ ਦੀ ਕੈਬਨਿਟ ਮੀਟਿੰਗ ’ਚ ਹੋਰ ਫੈਸਲਿਆਂ ਦਾ ਦੁਆਇਆ ਭਰੋਸਾ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 24 ਜੁਲਾਈ, 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਦੇਰ ਰਾਤ ਨੂੰ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਪੇਪਰ ਲੀਕ ਮਾਮਲੇ ਵਿਚ ਆਪਣੀ ਚੁੱਪੀ ਤੋੜੀ ਅਤੇ ਲੋਕਾਂ ਨੂੰ ਖਾਸ ਤੌਰ ’ਤੇ ਨੌਜਵਾਨਾਂ ਨੂੰ ਭਰੋਸਾ ਦੁਆਇਆ ਕਿ 24 ਜੁਲਾਈ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿਚ ਇਸ ਬਾਬਤ ਹੋਰ ਫੈਸਲੇ ਲਏ ਜਾਣਗੇ।
More strict actions against paper leaks to come in tomorrow’s Cabinet! pic.twitter.com/NRysBukk5U
— Narendra Modi (@narendramodi) July 23, 2026
- Download Babushahi App
-
-