ਪੇਪਰ ਲੀਕ ਮਾਮਲਿਆਂ ਦੀ ਸੁਣਵਾਈ ਫਾਸਟ ਟਰੈਕ ਅਦਾਲਤਾਂ ਵਿਚ ਹੋਵੇਗੀ: ਪ੍ਰਧਾਨ ਮੰਤਰੀ ਦਾ ਐਲਾਨ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 23 ਜੁਲਾਈ, 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿਚ ਪੇਪਰ ਲੀਕ ਦੇ ਮਾਮਲਿਆਂ ਦੀ ਸੁਣਵਾਈ ਫਾਸਟ ਟਰੈਕ ਅਦਾਲਤਾਂ ਵਿਚ ਹੋਵੇਗੀ। ਉਹਨਾਂ ਨੇ ਇਹ ਐਲਾਨ ਇਕ ਟਵੀਟ ਰਾਹੀਂ ਕੀਤਾ।
ਪੜ੍ਹੋ ਟਵੀਟ:
- Download Babushahi App
-
-