← ਪਿਛੇ ਪਰਤੋ
ਦਿਲਜੀਤ ਦੁਸਾਂਝ ਨੇ ’ਸਤਲੁਜ’ ’ਤੇ ਪਾਬੰਦੀ ਲੱਗਣ ਮਗਰੋਂ ਦਿੱਤਾ ਸਖ਼ਤ ਪ੍ਰਤੀਕਰਮ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 5 ਜੁਲਾਈ, 2026: ਮਸ਼ਹੂਰ ਐਕਟਰ ਤੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਫਿਲਮ ’ਸਤਲੁਜ’ ’ਤੇ ਪਾਬੰਦੀ ਲੱਗਣ ਮਗਰੋਂ ਸਖ਼ਤ ਪ੍ਰਤੀਕਰਮ ਦਿੱਤਾ ਹੈ। ਉਹਨਾਂ ਆਪਣੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ’ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ’। ਨਾਲ ਹੀ ਲਿਖਿਆ ਹੈ ਕਿ ਸਤਲੁਜ ਨਾਲ ਉਹੀ ਕੁਝ ਹੋਇਆ ਜੋ ਜਸਵੰਤ ਸਿੰਘ ਖਾਲੜਾ ਨਾਲ ਹੋਇਆ ਸੀ।
View this post on Instagram A post shared by DILJIT DOSANJH (@diljitdosanjh)
A post shared by DILJIT DOSANJH (@diljitdosanjh)
Total Responses : 29