ਹੁਸ਼ਿਆਰਪੁਰ ਤੇ ਜਲਾਲਾਬਾਦ ਦੇ ਨਤੀਜੇ ਆਏ ਸਾਹਮਣੇ, ਆਪ ਜੇਤੂ, ਅਕਾਲੀਆਂ ਨੇ ਵੀ ਮਾਰੀ ਬਾਜ਼ੀ
ਹੁਸਿ਼ਆਰਪੁਰ ਚ 50 ਚੋ 32 ਸੀਟਾਂ ਦੇ ਆਏ ਨਤੀਜੇ
24 ਸੀਟਾਂ ਤੇ ਆਪ ਨੇ ਕੀਤਾ ਕਬਜ਼ਾ
ਜਲਾਲਾਬਾਦ ਦੀਆਂ ਸਾਰੀਆਂ 17 ਸੀਟਾਂ ਦੇ ਆਏ ਨਤੀਜੇ - 3 ਸੀਟਾਂ ਤੇ ਅਕਾਲੀ ਦਲ ਜਿੱਤਿਆ, 12 ਤੇ ਆਮ ਆਦਮੀ ਪਾਰਟੀ ਜੇਤੂ, 2 ਸੀਟਾਂ ਤੇ ਕਾਂਗਰਸ ਜੇਤੂ
ਹੁਸ਼ਿਆਰਪੁਰ ਤੇ ਜਲਾਲਾਬਾਦ ਦੇ ਨਤੀਜੇ ਆਏ ਸਾਹਮਣੇ, ਆਪ ਜੇਤੂ, ਅਕਾਲੀਆਂ ਨੇ ਵੀ ਮਾਰੀ ਬਾਜ਼ੀ
ਗੁਰੂ ਹਰਸਹਾਏ ਵਿਚ ਸਾਰੀਆਂ 15 ਸੀਟਾਂ ਦੇ ਆਏ ਨਤੀਜੇ, ਆਪ ਅਤੇ ਭਾਜਪਾ ਨਹੀ ਖੋਲ ਸਕੀ ਖਾਤਾ, 13 ਸੀਟਾਂ ਕਾਂਗਰਸ ਨੇ ਅਤੇ 2 ਅਕਾਲੀ ਦਲ ਨੇ ਜਿੱਤੀਆਂ।
- Download Babushahi App
-
-