ਪੰਜਾਬ ਦੇ ਇਕ ਨਗਰ ਨਿਗਮ, ਦੋ ਨਗਰ ਕੌਂਸਲਾਂ ਤੇ ਇਕ ਨਗਰ ਪੰਚਾਇਤ ਲਈ ਪੈ ਰਹੀਆਂ ਨੇ ਵੋਟਾਂ, ਗਿਣਤੀ ਅੱਜ 5 ਜੁਲਾਈ ਨੂੰ ਹੀ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 5 ਜੁਲਾਈ, 2026: ਪੰਜਾਬ ਵਿਚ ਨਗਰ ਨਿਗਮ ਹੁਸ਼ਿਆਰਪੁਰ, ਨਗਰ ਕੌਂਸਲ ਜਲਾਲਾਬਾਦ ਤੇ ਗੁਰੂ ਹਰਿ ਸਹਾਏ ਤੇ ਨਗਰ ਪੰਚਾਇਤ ਮਮਦੋਟ ਲਈ ਅੱਜ ਵੋਟਾਂ ਪੈ ਰਹੀਆਂ ਹਨ। ਵੋਟਾਂ ਪੈਣ ਦਾ ਅਮਲ ਸ਼ਾਮ 4.00 ਵਜੇ ਖ਼ਤਮ ਹੋਵੇਗਾ ਜਿਸ ਉਪਰੰਤ ਵੋਟਾਂ ਦੀ ਗਿਣਤੀ ਅੱਜ 5 ਜੁਲਾਈ ਨੂੰ ਹੀ ਕੀਤੀ ਜਾਵੇਗੀ।
- Download Babushahi App
-
-