ਹਰਿਆਣਾ: ਪੁਲਿਸ ਨਾਲ ਮੁਕਾਬਲੇ ’ਚ ਮਾਰੇ ਗਏ ਲਾਰੰਸ ਗੈਂਗ ਦੇ ਦੋ ਸ਼ੂਟਰ
ਬਾਬੂਸ਼ਾਹੀ ਨੈਟਵਰਕ
ਬਹਾਦਰਗੜ੍ਹ, 5 ਜੁਲਾਈ, 2026: ਲਾਰੰਸ ਗੈਂਗ ਦੇ ਦੋ ਸ਼ੂਟਰ ਬੀਤੀ ਅੱਧੀ ਰਾਤ ਨੂੰ ਐਸ ਟੀ ਐਫ ਬਹਾਦਰਗੜ੍ਹ, ਹਰਿਆਣਾ ਅਤੇ ਦਿੱਲੀ ਪੁਲਿਸ ਦੇ ਸਾਂਝੇ ਅਪਰੇਸ਼ਨ ਵਿਚ ਐਨਕਾਉਂਟਰ ਵਿਚ ਮਾਰੇ ਗਏ। ਮੁਕਾਬਲਾ ਬਹਾਦਰਗੜ੍ਹ-ਬਲੌਰ ਬਾਈਪਾਸ ’ਤੇ ਹੋਇਆ ਜਿਸ ਵਿਚ ਇਹ ਦੋਵੇਂ ਸ਼ੂਟਰ ਮਾਰੇ ਗਏ। ਮ੍ਰਿਤਕਾਂ ਦੀ ਪਛਾਣਾ ਹਿਸਾਬ ਦੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਪ੍ਰਵੇਸ਼ ਤੇ ਹਿਮਾਂਸ਼ੂ ਵਜੋਂ ਹੋਈ ਹੈ। ਦੋਵੇਂ ਇਕ ਜਿੰਮ ਮਾਲਕ ਦੇ ਕਤਲ ਵਿਚ ਸ਼ਾਮਲ ਸਨ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
- Download Babushahi App
-
-