ਲਵਪ੍ਰੀਤ ਸਿੰਘ ਸੁੰਡਲ ਹਲਕਾ ਮੀਡੀਆ ਵਾਈਸ ਕੋਆਰਡੀਨੇਟਰ ਲੱਗਣ ਤੇ ਪੰਨੂ ਨੇ ਕੀਤਾ ਸਵਾਗਤ
ਰੋਹਿਤ ਗੁਪਤਾ
ਫਤਿਹਗੜ੍ਹ ਚੂੜੀਆਂ 11 ਅਕਤੂਬਰ
ਲਵਪ੍ਰੀਤ ਸਿੰਘ ਸੁੰਡਲ ਹਲਕਾ ਮੀਡੀਆ ਵਾਈਸ ਕੋਆਰਡੀਨੇਟਰ ਲੱਗਣ ਤੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਬੁਲੋਵਾਲ ਵਿਖੇ ਬਲਬੀਰ ਸਿੰਘ ਪੰਨੂ ਨੇ ਸਰੋਪਾ ਪਾ ਕੇ ਸਨਮਾਨਿਤ ਕੀਤਾ।ਇਸ ਮੌਕੇ ਹਲਕਾ ਸੰਗਠਨ ਇੰਚਾਰਜ ਫਤਿਹਗੜ੍ਹ ਚੂੜੀਆਂ ਗਗਨਦੀਪ ਪੰਨੂ ,ਬਲਾਕ ਪ੍ਰਧਾਨ ਰਘਬੀਰ ਸਿੰਘ ,ਬਲਾਕ ਪ੍ਰਧਾਨ ਮਲਜਿੰਦਰ ਸਿੰਘ ,ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ, ਸਰਪੰਚ ਰਾਜਬੀਰ ਸਿੰਘ, ਸਰਪੰਚ ਸੁਖਦੇਵ ਸਿੰਘ, ਸਰਪੰਚ ਸੰਦੀਪ ਸਿੰਘ ,ਕਰਨ ਬਾਠ ਗੁਰਦੇਵ ਔਜਲਾ ਆਦਿ ਵੀ ਹਾਜਰ ਸਨ।