ਜਸਟਿਸ ਵਿਨੀਤ ਸਰਨ ਦੀ ਅਗਵਾਈ ਵਾਲੇ ਰਾਵੀ-ਬਿਆਸ ਟ੍ਰਿਬਿਊਨਲ ਵੱਲੋਂ ਹਰੀਕੇ ਪੱਤਣ ਦਾ ਦੌਰਾ ਅੱਜ ਮਈ 17 ਨੂੰ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 17 ਮਈ, 2026: ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਵਿਨੀਤ ਸਰਨ ਦੀ ਅਗਵਾਈ ਵਾਲੇ ਰਾਵੀ-ਬਿਆਸ ਟ੍ਰਿਬਿਊਨਲ ਵੱਲੋਂ ਅੱਜ ਫਿਰੋਜ਼ਪੁਰ ਦੇ ਹਰੀਕੇ ਪੱਤਣ ਦਾ ਦੌਰਾ ਕੀਤਾ ਜਾਵੇਗਾ। ਟ੍ਰਿਬਿਊਨਲ ਮੈਂਬਰ ਹੁਸੈਨੀਵਾਲਾ ਵੀ ਜਾਣਗੇ।
ਟ੍ਰਿਬਿਊਨਲ ਜਿਸ ਵਿਚ ਜਸਟਿਸ ਪੀ. ਨਵੀਨ ਰਾਓ ਤੇ ਜਸਟਿਸ ਸੁਮਨ ਸ਼ਿਆਮ ਵੀ ਸ਼ਾਮਲ ਹਨ, ਦੋ ਰੋਜ਼ਾ ਪੰਜਾਬ ਦੌਰੇ ’ਤੇ ਹੈ। ਪੰਜਾਬ ਉਪਰੰਤ ਟ੍ਰਿਬਿਊਨਲ ਵੱਲੋਂ ਰਾਜਸਥਾਨ ਦਾ ਦੌਰਾ ਕੀਤਾ ਜਾਵੇਗਾ।
- Download Babushahi App
-
-