ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜਥੇਬੰਦਕ ਢਾਂਚੇ ਦਾ ਵਿਸਥਾਰ; ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀਆਂ ਅਹਿਮ ਨਿਯੁਕਤੀਆਂ
ਚੰਡੀਗੜ੍ਹ, 19 ਮਾਰਚ 2026- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਪਾਰਟੀ ਦੀ ਮਜਬੂਤੀ ਲਈ ਅਹੁਦੇਦਾਰਾਂ ਦਾ ਵਿਸਥਾਰ ਕਰਦਿਆਂ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਜਥੇਬੰਦਕ ਸਕੱਤਰ ਸਹਿਬਾਨ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਜਿੰਨਾਂ ਦੇ ਨਾਵਾਂ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ।
ਜਨਰਲ ਸਕੱਤਰ
ਸ. ਅਮਰੀਕ ਸਿੰਘ ਖਲੀਲਪੁਰ
ਸ. ਜੀਤ ਸਿੰਘ ਸਿੱਧੂ
ਸ. ਕਰਨ ਸਿੰਘ ਘੁਮਾਣ
ਸ. ਹਰਵਿੰਦਰ ਸਿੰਘ ਲੱਡੇਵਾਲ
ਸ. ਪ੍ਰਿਤਪਾਲ ਸਿੰਘ ਹਾਂਡਾ
ਸ. ਹਰਮਿੰਦਰ ਸਿੰਘ ਰਿੰਕੂ ਬਲਾਚੌਰ
ਸ. ਸਵਿੰਦਰ ਸਿੰਘ ਦੋਬਲੀਆਂ
ਜੱਥੇਬੰਧਕ ਸਕੱਤਰ
ਸ. ਰੇਸ਼ਮ ਸਿੰਘ ਨਵਾਂਸ਼ਹਿਰ
ਸ. ਮਨਮੋਹਨ ਸਿੰਘ ਪੱਖੋਕੇ
ਸ. ਜੱਸਾ ਸਿੰਘ ਆਹਲੂਵਾਲੀਆ
ਸ. ਰਣਧੀਰ ਸਿੰਘ ਨਲੀਨਾ
ਸ੍ਰੀ. ਸੁਖਪਾਲ ਸ਼ਰਮਾ
ਸ. ਹਰਦੀਪ ਸਿੰਘ ਸਾਗਰਾ
ਸ. ਜਗਦੀਪ ਸਿੰਘ ਗਲਵੱਟੀ
ਸ. ਬਲਵਿੰਦਰ ਸਿੰਘ ਆਲੇਵਾਲੀ
ਸ. ਸ਼ੀਸ਼ਪਾਲ ਸਿੰਘ ਪੰਨੂ
ਸ. ਕੇਵਲ ਸਿੰਘ ਕੋਟ ਬਾਦਲ ਖਾਂ
ਸ. ਦਰਬਾਰਾ ਸਿੰਘ ਰੰਧਾਵਾ
ਸ. ਪਰਮਜੀਤ ਸਿੰਘ ਭੀਖੀ
ਸ. ਦਰਸ਼ਨ ਸਿੰਘ ਭੰਦੋਲ
ਸ. ਗੁਰਵਿੰਦਰ ਸਿੰਘ ਪਟਵਾਰੀ ਗੋਬਿੰਦਪੁਰਾ
ਸ. ਗੁਰਮੀਤ ਸਿੰਘ ਧਾਲੀਵਾਲ
ਸ. ਸੁਖਬੀਰ ਸਿੰਘ ਜਮਸ਼ੇਰ
ਸ. ਅਮਰ ਸਿੰਘ ਬੀ.ਏ ਸੰਗਰੂਰ
ਸ. ਸਤਨਾਮ ਸਿੰਘ ਲੰਬੜਦਾਰ
ਮੀਤ ਪ੍ਰਧਾਨ
ਸ. ਗੁਰਲਾਲ ਸਿੰਘ ਦੋਬਲੀਆ
ਸ. ਹਰਦੀਪ ਸਿੰਘ ਘੁੰਨਸ
ਸ. ਅਜੀਤ ਸਿੰਘ ਕੁਤਬਾ
ਸ. ਗਿਆਨ ਸਿੰਘ ਧੂਰੀ
ਸ. ਮਾਸਟਰ ਚਰਨਜੀਤ ਸਿੰਘ
ਸ. ਸਰੂਪ ਸਿੰਘ ਢੇਸੀ
ਸ. ਭਜਨ ਸਿੰਘ ਸ਼ੇਰਗਿੱਲ
ਸ. ਕਮਲਦੀਪ ਸਿੰਘ ਢੰਡਾ
ਸ. ਇੰਦਰਬੀਰ ਸਿੰਘ ਈਸਾਪੁਰ
ਸ. ਗੁਰਦਰਸ਼ਨ ਸਿੰਘ
ਸ. ਸੁਖਵਿੰਦਰ ਸਿੰਘ ਰਾਜਲਾ
ਸ. ਮਹਿੰਦਰਪਾਲ ਸਿੰਘ ਸੋਢੀ
ਸ. ਕੁਲਵਿੰਦਰ ਸਿੰਘ ਜੰਡਾ
ਸ. ਕੁਲਬੀਰ ਸਿੰਘ ਮੱਤਾ
ਸ. ਦੀਵਾਨ ਸਿੰਘ ਦਿੱਖ
ਸ. ਭਗਵੰਤ ਸਿੰਘ ਫ਼ਤਿਹਜਲਾਲ
ਸ. ਰਾਜਵਿੰਦਰ ਸਿੰਘ ਹਿੱਸੋਵਾਲ
ਸ. ਗੁਰਵਿੰਦਰ ਸਿੰਘ ਸ਼ਾਮਪੁਰ
ਸ. ਕਸ਼ਮੀਰ ਸਿੰਘ ਬਰਿਆਰ
ਸ. ਗੁਰਲਾਲ ਸਿੰਘ ਸੰਧੂ
Click to Follow Babushahi Facebook Page →