ਸ਼ੋਕ ਸੁਨੇਹਾ: Rtd PCS ਅਫਸਰ Ravinder Bansal ਨੂੰ ਸਦਮਾ, ਮਾਤਾ Darshana Devi ਸੁਰਗਵਾਸ, ਅੰਤਿਮ ਸੰਸਕਾਰ ਅੱਜ (4 ਸਤੰਬਰ ਨੋੂੰ) ਚੰਡੀਗੜ੍ਹ ਚ
ਚੰਡੀਗੜ੍ਹ 4 ਸਤੰਬਰ 2026 :
ਪੰਜਾਬ ਦੇ ਸੇਵਾਾਮੁਕਤ ਪੀਸੀਐਸ ਅਫਸਰ ਰਵਿੰਦਰ ਕੁਮਾਰ ਬਾਂਸਲ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਸ਼੍ਰੀਮਤੀ ਦਰਸ਼ਨਾਂ ਦੇਵੀ ਲੰਮੀ ਬਿਮਾਰੀ ਤੋਂ ਬਾਅਦ ਅੱਜ ਸਵੇਰੇ ਚੰਡੀਗੜ੍ਹ ਵਿੱਚ ਸੁਰਗਵਾਸ ਹੋ ਗਏ।
ਦਰਸ਼ਨਾਂ ਦੇਵੇ ਅੰਤਿਮ ਸੰਸਕਾਰ ਚੰਡੀਗੜ੍ਹ ਦੇ ਸੈਕਟਰ 25 ਸ਼ਮਸ਼ਾਨ ਘਾਟ ਵਿੱਚ ਅੱਜ 4 ਸਤੰਬਰ 2026 ਨੂੰਤਿ ਵਜੇ ਹੋਵੇਗਾ।
ਜ਼ਿਕਰ ਯੋਗ ਹੈ ਕਿ ਦਰਸ਼ਨਾਂ ਦੇਵੀ, ਪੰਜਾਬ ਦੇ ਤਹਿਸੀਲਦਾਰ ਪੁਨੀਤ ਬਾਂਸਲ ਦੇ ਤਾਈ ਜੀ ਸਨ ।
ਬਾਂਸਲ ਪਰਿਵਾਰ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਹੈ।
- Download Babushahi App
-
-