ਮੁਹਾਲੀ ਦੇ 4 ਸਕੂਲਾਂ ਨੂੰ ਮਿਲੀ ਬੰਬ ਦੀ ਧਮਕੀ, ਕਰਾਏ ਖਾਲੀ
ਬਾਬੂਸ਼ਾਹੀ ਨੈਟਵਰਕ
ਮੁਹਾਲੀ, 11 ਫਰਵਰੀ, 2026: ਚੰਡੀਗੜ੍ਹ ਤੋਂ ਬਾਅਦ ਹੁਣ ਮੁਹਾਲੀ ਦੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀਆਂ ਈ ਮੇਲ ਆਈਆਂ ਹਨ। ਇਸ ਮਗਰੋਂ ਸਕੂਲ ਬੰਦ ਕਰ ਦਿੱਤੇ ਗਏ ਤੇ ਬੱਚੇ ਤੇ ਸਟਾਫ ਘਰ ਨੂੰ ਤੋਰ ਦਿੱਤੇ ਗਏ।
.jpg)
.jpg)

Click to Follow Babushahi Facebook page →