ਚੰਡੀਗੜ੍ਹ ਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਰਵੀ ਜੱਖੂ
ਚੰਡੀਗੜ੍ਹ, 16 ਅਪ੍ਰੈਲ 2026 : ਚੰਡੀਗੜ੍ਹ ਦੇ ਕੁਝ ਸਕੂਲਾਂ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਇੱਕ ਹੋਰ ਈਮੇਲ ਆਇਆ ਹੈ। ਇਸ ਵਾਰ, ਈਮੇਲ ਵਿੱਚ ਸਕੂਲ ਅਤੇ ਸਕੱਤਰੇਤ ਦੇ ਨਾਲ ਦੋ ਉਡਾਣਾਂ ਦੇ ਨਾਮ ਸ਼ਾਮਲ ਹਨ। ਕੁਝ ਸਕੂਲਾਂ ਨੂੰ ਇਹ ਈਮੇਲ ਸਵੇਰੇ 7:22 ਵਜੇ ਪ੍ਰਾਪਤ ਹੋਈ।
- Download Babushahi App
-
-