ਰਾਜਾ ਵੜਿੰਗ ਦਾ ਵੱਡਾ ਬਿਆਨ ਕਿਹਾ - ਸਾਨੂੰ ਹਿੰਦੁਸਤਾਨ ਚਾਹੀਦਾ, ਖਾਲਿਸਤਾਨ ਨਹੀਂ
ਲੋਕ ਤੈਅ ਕਰਨਗੇ ਉਹਨਾਂ ਨੂੰ ਕਿਹੋ ਜਿਹਾ ਲੀਡਰ ਚਾਹੀਦਾ?
ਲੋਕਾਂ ਨੂੰ ਬਾਹਰ ਬੈਠਾ ਲੀਡਰ ਚਾਹੀਦਾ, ਜੇਲਾਂ ਅੰਦਰ ਵਾਲਾ ਨਹੀਂ
ਅੱਜ ਦੇ ਪੰਜਾਬ ਲਈ ਕਾਂਗਰਸ ਨੇ ਬਹੁਤ ਸ਼ਹਾਦਤਾਂ ਦਿੱਤੀਆਂ
ਵੜਿੰਗ ਨੇ ਕਿਹਾ- ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਭੋਗਿਆ ਹੈ