ਪੰਜਾਬ ਸਰਕਾਰ ਵੱਲੋਂ 7 ਹੋਰ ਚੇਅਰਮੈਨਾਂ ਸਮੇਤ 11 ਸੀਨੀਅਰ ਵਾਈਸ ਚੇਅਰਮੈਨਾਂ, ਵਾਈਸ ਚੇਅਰਮੈਨਾਂ ਅਤੇ ਡਾਇਰੈਕਟਰਾਂ ਦਾ ਐਲਾਨ
ਚੰਡੀਗੜ੍ਹ, 08 ਅਗਸਤ 2025- ਪੰਜਾਬ ਸਰਕਾਰ ਨੇ ਸੂਬੇ ਦੇ ਵੱਖ-ਵੱਖ ਵਿਭਾਗਾਂ ਦੇ 7 ਨਵੇਂ ਚੇਅਰਮੈਨ ਸਮੇਤ 11 ਸੀਨੀਅਰ ਵਾਈਸ ਚੇਅਰਮੈਨ, ਵਾਈਸ ਚੇਅਰਮੈਨ ਅਤੇ ਡਾਇਰੈਕਟਰ ਐਲਾਨੇ ਹਨ।
ਹੇਠਾਂ ਪੜ੍ਹੋ ਸੂਚੀ- https://drive.google.com/file/d/1RHo-yayXTOwTYHUJrfWvkM--0HcXO4Ol/view?usp=sharing
