← ਪਿਛੇ ਪਰਤੋ
ਕਤਰ ਤੇ ਇਰਾਕ ’ਚ ਫੌਜੀ ਠਿਕਾਣਿਆਂ ’ਤੇ ਹਮਲਿਆਂ ਤੋਂ ਕੰਬਿਆ ਅਮਰੀਕੀ, ਕੀਤੀ ਜੰਗਬੰਦੀ ਦੀ ਫਰਿਆਦ, ਇਟਲੀ ਤੇ ਸਾਊਦੀ ਅਰਬ ਨੇ ਵੀ ਕੀਤੀ ਅਪੀਲ ਬਾਬੂਸ਼ਾਹੀ ਨੈਟਵਰਕ ਵਾਸ਼ਿੰਗਟਨ, 24 ਜੂਨ, 2025: ਈਰਾਨ ਵੱਲੋਂ ਕਤਰ ਤੇ ਇਰਾਕ ’ਚ ਅਮਰੀਕੀ ਫੌਜੀ ਠਿਕਾਣਿਆਂ ’ਤੇ ਕੀਤੇ ਮਿਜ਼ਾਈਲ ਹਮਲਿਆਂ ਤੋਂ ਅਮਰੀਕਾ ਕੰਬ ਉਠਿਆ ਹੈ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਤੇ ਇਜ਼ਰਾਈਲ ਦੋਵਾਂ ਨੂੰ ਜੰਗਬੰਦੀ ਦੀ ਅਪੀਲ ਕੀਤੀ ਹੈ। ਇਸ ਦੌਰਾਨ ਹੀ ਸੰਯੁਕਤ ਅਰਬ ਅਮੀਰਾਤ (ਯੂ ਏ ਈ), ਇਟਲੀ ਅਤੇ ਸਾਊਦੀ ਅਰਬ ਨੇ ਵੀ ਈਰਾਨ ਦੇ ਕਤਰ ਤੇ ਇਰਾਕ ਵਿਚ ਹਮਲਿਆਂ ਦੀ ਨਿੰਦਾ ਕਰਦਿਆਂ ਈਰਾਨ ਤੇ ਇਜ਼ਰਾਈਲ ਨੂੰ ਗੱਲਬਾਤ ਸ਼ੁਰੂ ਕਰਨ ਅਤੇ ਜੰਗਬੰਦੀ ਕਰਨ ਦੀ ਅਪੀਲ ਕੀਤੀ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 2896