← ਪਿਛੇ ਪਰਤੋ
ਚਾਲੂ ਸਾਲ ਦੀ ਵਿਕਾਸ ਦਰ 7 ਫੀਸਦੀ: ਵਿੱਤ ਮੰਤਰੀ ਨਵੀਂ ਦਿੱਲੀ, 1 ਫਰਵਰੀ, 2023: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਬਜਟ ਭਾਸ਼ਣ ਵਿਚ ਦੱਸਿਆ ਕਿ ਚਾਲੂ ਸਾਲ ਵਿਚ ਵਿਕਾਸ ਦਰ 7 ਫੀਸਦੀ ਹੈ। ਉਹਨਾਂ ਕਿਹਾ ਕਿ ਵਿਸ਼ਵ ਨੇ ਭਾਰਤ ਨੂੰ ਚਮਕਦੇ ਸਿਤਾਰੇ ਵਜੋਂ ਪਛਾਣਿਆ ਹੈ। ਦੁਨੀਆਂ ਭਰ ਵਿਚ ਮਹਾਂਮਾਰੀ ਤੇ ਜੰਗ ਕਾਰਨ ਬੇਸ਼ੱਕ ਮੰਦੀ ਹੈ ਪਰ ਫਿਰ ਸਾਡੀ ਵਿਕਾਸ ਦਰ 7 ਫੀਸਦੀ ਹੈ।
Total Responses : 169