← ਪਿਛੇ ਪਰਤੋ
ਸੰਗਰੂਰ ਜ਼ਿਮਨੀ ਚੋਣ : ਗੁਰਮੇਲ ਸਿੰਘ 792 ਵੋਟਾਂ ਨਾਲ ਲੀਡ ਉਤੇ
ਸੰਗਰੂਰ, 26 ਜੂਨ, 2022: ਸੰਗਰੂਰ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਵਿਚ ਹੁਣ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਚਲ ਰਹੇ ਹਨ। ਹੁਣ ਗੁਰਮੇਲ ਸਿੰਘ 792 ਵੋਟਾਂ ਨਾਲ ਸਿਮਰਨਜੀਤ ਸਿੰਘ ਮਾਨ ਤੋ ਅੱਗੇ ਚਲ ਰਹੇ ਹਨ।
Total Responses : 20