ਆਈ ਸੀ ਐਸ ਈ ਅਤੇ ਆਈ ਐਸ ਸੀ ਨੇ ਨਤੀਜੇ ਐਲਾਨੇ
ਨਵੀਂ ਦਿੱਲੀ, 24 ਜੁਲਾਈ 2021 - ਆਈ. ਸੀ. ਐਸ .ਈ ਨੇ ਦਸਵੀਂ ਜਮਾਤ ਅਤੇ ਆਈ.ਐੱਸ. ਸੀ. ਨੇ 12 ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ।
ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ ਵੱਲੋਂ ਆਈ ਸੀ ਐਸ ਈ ਤੇ ਆਈ ਐਸ ਸੀ ਦੇ 10ਵੀਂ ਤੇ 12ਵੀਂ ਦੇ ਨਤੀਜੇ ਦੁਪਹਿਰੇ 3 ਵਜੇ ਜਾਰੀ ਕਰ ਦਿੱਤੇ ਗਏ ਹਨ ਅਤੇ ਵਿਦਿਆਰਥੀ ਆਪਣਾ ਆਈਸੀਐੱਸਈ ਰਿਜ਼ਲਟ ਸੀ ਆਈ ਐਸ ਸੀ ਈ ਦੀ ਵੈੱਬਸਾਈਟ cisce.org 'ਤੇ ਜਾ ਕੇ ਚੈੱਕ ਕਰ ਸਕਦੇ ਹਨ।