← ਪਿਛੇ ਪਰਤੋ
DIG ਬਾਰਡਰ ਸਣੇ 8 IPS ਅਫਸਰਾਂ ਦੇ ਤਬਾਦਲੇ
ਰਵੀ ਜਾਖੂ
ਚੰਡੀਗੜ੍ਹ, 12 ਜੁਲਾਈ, 2025: ਪੰਜਾਬ ਸਰਕਾਰ ਨੇ ਅੱਠ ਆਈਪੀਐਸ ਅਫ਼ਸਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਦਿੱਤੇ ਹਨ।
ਆਰਡਰ ਕਾਪੀ ਪੜ੍ਹਨ ਲਈ ਲਿੰਕ 'ਤੇ ਕਲਿੱਕ ਕਰੋ: https://drive.google.com/file/d/1Fu5RaVrCKr7JihAS6fqjmmM9Anpg50o2/view?usp=sharing
Total Responses : 1104