Breaking: ਪੰਜਾਬ ਵਿਜੀਲੈਂਸ ਨੂੰ ਮਿਲਿਆ ਨਵਾਂ ਚੀਫ਼, ਪੜ੍ਹੋ ਕਿਸਨੂੰ ਮਿਲੀ ਕਮਾਨ
ਰਵੀ ਜੱਖੂ
ਚੰਡੀਗੜ੍ਹ 17 ਫਰਵਰੀ 2025- ਪੰਜਾਬ ਵਿਜੀਲੈਂਸ ਬਿਊਰੋ ਨੂੰ ਨਵਾਂ ਚੀਫ਼ ਮਿਲ ਗਿਆ ਹੈ। ਸਰਕਾਰ ਨੇ ਸੀਨੀਅਰ ਆਈਪੀਸੀ ਅਫ਼ਸਰ ਨਾਗੇਸ਼ਵਰ ਰਾਓ ਨੂੰ ਵਿਜੀਲੈਂਸ ਦਾ ਨਵਾਂ ਚੀਫ਼ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਨਾਗੇਸ਼ਵਰ ਰਾਓ ਸੀਨੀਅਰ ਆਈਪੀਐਸ ਵਰਿੰਦਰ ਕੁਮਾਰ ਦੀ ਥਾਂ ਲੈਣਗੇ।