← ਪਿਛੇ ਪਰਤੋ
ਰੁਪਿੰਦਰ ਸਿੰਘ IPS ਨੂੰ DIG ਵਜੋਂ ਮਿਲੀ ਤਰੱਕੀ ਸੁਖਮਿੰਦਰ ਭੰਗੂ ਲੁਧਿਆਣਾ 12 ਜਨਵਰੀ 2026: ਰੁਪਿੰਦਰ ਸਿੰਘ ਆਈਪੀਐਸ ਨੂੰ ਡੀਆਈਜੀ ਵਜੋਂ ਤਰੱਕੀ ਦੇ ਕੇ ਲੁਧਿਆਣਾ ਦੇ ਵਧੀਕ ਪੁਲਿਸ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਡੀਸੀਪੀ ਸਿਟੀ ਲੁਧਿਆਣਾ ਵਜੋਂ ਸੇਵਾ ਨਿਭਾ ਰਹੇ ਸਨ।
Total Responses : 158