Big Update: ਭਗਵੰਤ ਮਾਨ ਸਰਕਾਰ ਵੱਲੋਂ 21 ਨਵੇਂ ਚੇਅਰਮੈਨਾਂ ਸਮੇਤ 81 ਅਹੁਦੇਦਾਰਾਂ ਦਾ ਐਲਾਨ, ਪੜ੍ਹੋ ਪੂਰੀ ਸੂਚੀ
ਚੰਡੀਗੜ੍ਹ, 08 ਅਗਸਤ 2025- ਭਗਵੰਤ ਮਾਨ ਸਰਕਾਰ ਨੇ ਵੱਖ-ਵੱਖ ਬੋਰਡਾਂ/ਕਾਰਪੋਰੇਸ਼ਨਾਂ ਦੇ 21 ਨਵੇਂ ਚੇਅਰਮੈਨਾਂ ਸਮੇਤ 81 ਡਾਇਰੈਕਟਰਾਂ, ਸੀਨੀਅਰ ਵਾਈਸ ਚੇਅਰਮੈਨਾਂ, ਵਾਈਸ ਚੇਅਰਮੈਨਾਂ ਅਤੇ ਮੈਂਬਰਾਂ ਦਾ ਐਲਾਨ ਕੀਤਾ ਹੈ।
ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹੋ ਪੂਰੀ ਸੂਚੀ- https://drive.google.com/file/d/1FsJBFshMtSUiY2seRwmjWZF0oW5yMfGS/view?usp=sharing