← ਪਿਛੇ ਪਰਤੋ
ਸਰਹਿੰਦ ਨਹਿਰ 'ਚ ਡਿੱਗੀ ਕਾਰ
ਰਵਿੰਦਰ ਸਿੰਘ
ਦੋਰਾਹਾ (ਖੰਨਾ): 18 ਅਗਸਤ, 2025 : ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਨੇੜੇ ਸਰਹਿੰਦ ਨਹਿਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਕਾਰ ਚਾਲਕ, ਜੋ ਕਿ ਫਰੀਦਕੋਟ ਦਾ ਰਹਿਣ ਵਾਲਾ ਹੈ, ਨੇ ਆਪਣੀ ਜਾਨ ਆਪ ਬਚਾਈ। ਚਾਲਕ ਖੁਦ ਸ਼ੀਸ਼ਾ ਤੋੜਕੇ ਬਾਹਰ ਆਇਆ।
Total Responses : 437