Poice Breaking:ਪੁਲਿਸ ਮੁਲਾਜ਼ਮਾਂ ਦੀ ਵਰਦੀ ਨੂੰ ਲੈ ਕੇ Viral ਆਡੀਓ ਅਤੇ ਹਦਾਇਤਾਂ ਦੀ ਕੀ ਹੈ ਅਸਲੀਅਤ ? ਪੜ੍ਹੋ ਪੁਲੀਸ ਦਾ ਜਵਾਬ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 22 ਸਤੰਬਰ, 2026: ਪੰਜਾਬ ਪੁਲਿਸ ਦੇ ਪੁਲਿਸ ਮੁਲਾਜ਼ਮਾਂ ਨੂੰ ਵਰਦੀ ਪਾਉਣ ਤੋਂ ਰੋਕਣ ਬਾਰੇ ਆਈਆਂ ਰਿਪੋਰਟਾਂ , ਆਡੀਓ ਅਤੇ ਇਸ ਸਬੰਧੀ ਵਿਰੋਧੀ ਨੇਤਾਵਾਂ ਵੱਲੋਂ ਸ਼ੇਅਰ ਕੀਤੀਆਂ ਸੋਸ਼ਲ ਮੀਡੀਆ ਪੋਸਟਾਂ ਅਤੇ ਵੱਖ ਵੱਖ ਤਵ ਚੈਨਲਾਂ ਤੇ ਚੱਲੀਆਂ ਖਬਰਾਂ ਦੀ ਕੀ ਸੱਚਾਈ ਹੈ ? ਇਸ ਬਾਰੇ ਪੰਜਾਬ ਪੁਲੀਸ ਨੇ ਸਪਕਸ਼ਟੀਕਰਨ ਜਾਰੀ ਕੀਤਾ ਹੈ.
ਪੁਲੀਸ ਬੁਲਾਰੇ ਨੇ ਸਖ਼ਤ ਪ੍ਰਤੀਕਰਮ ਪ੍ਰਗਟ ਕਰਦਿਆਂ ਅਜਿਹੀਆਂ ਰਿਪੋਰਟਾਂ ਨੂੰ ਝੂਠੀਆਂ ਕਰਾਰ ਦਿੱਤਾ ਹੈ।
ਪੰਜਾਬ ਪੁਲਿਸ ਨੇ ਕਿਹਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਅਜਿਹੇ ਕੋਈ ਹੁਕਮ ਜਾਰੀ ਨਹੀਂ ਕੀਤੇ ਗਏ।
ਪੜ੍ਹੋ ਪੰਜਾਬ ਪੁਲਿਸ ਦਾ ਟਵੀਟ:
⚠️ FACT CHECK | FALSE ADVISORY
Punjab Police Headquarters or any other Punjab Police office under it has issued no advisory directing police personnel to:
• Avoid wearing uniform while going to or returning from duty
• Wear civilian clothes while commuting to/from duty
Such…
— Punjab Police India (@PunjabPoliceInd) September 22, 2026
- Download Babushahi App
-
-