← ਪਿਛੇ ਪਰਤੋ
ਦੇਸ਼ ਭਰ ’ਚ ਨੀਟ ਪ੍ਰੀਖਿਆ ਅੱਜ, ਪੜ੍ਹੋ ਕਿਹੋ ਜਿਹੀਆਂ ਸਾਵਧਾਨੀਆਂ ਜ਼ਰੂਰੀ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 4 ਮਈ, 2025: ਦੇਸ਼ ਭਰ ਵਿਚ ਮੈਡੀਕਲ ਦਾਖਲਿਆਂ ਲਈ ਲਈ ਜਾਂਦੀ ਕੌਮੀ ਪ੍ਰੀਖਿਆ ’ਨੀਟ’ ਅੱਜ ਲਿਆ ਜਾ ਰਿਹਾ ਹੈ। ਪਿਛਲੇ ਸਾਲ ਖੜ੍ਹੇ ਹੋਏ ਵਿਵਾਦ ਤੋਂ ਬਾਅਦ ਨੈਸ਼ਨਲ ਟੈਸਟਿੰਗ ਏਜੰਸੀ ਨੇ ਇਸ ਵਾਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਵਿਦਿਆਰਥੀਆਂ ਲਈ ਜ਼ਰੂਰੀ ਸੂਚਨਾ ਜੋ ਹੇਠ ਲਿਖੇ ਲਿੰਕ ਕਲਿੱਕ ਕਰ ਕੇ ਪੜ੍ਹੋ
:
Total Responses : 475